This browser does not support the video element.
ਸੁਨਾਮ: ਬਡਰੁਖਾਂ ਚੌਂਕੀ ਪੁਲਿਸ ਨੇ ਇੱਕ ਚੋਰ ਨੂੰ ਕਰੀਬ ਛੇ ਤੋਲੇ ਚੋਰੀ ਕੀਤੇ ਸੋਨੇ ਦੇ ਨਾਲ ਕੀਤਾ ਗ੍ਰਿਫਤਾਰ
Sunam, Sangrur | Jul 15, 2025
ਜ਼ਿਲ੍ਾ ਸੰਗਰੂਰ ਦੀ ਬਡਰੋਖਾ ਚੌਂਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 21 ਅਤੇ 22 ਜੂਨ ਨੂੰ ਇੱਕ ਵਿਅਕਤੀ ਨੇ ਉਬਾਵਾਲ ਪਿੰਡ ਇੱਕ ਘਰ ਵਿੱਚੋਂ ਛੇ ਤੋਲੇ ਸੋਨਾ ਚੋਰੀ ਕਰ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਸਾਡੇ ਵੱਲੋਂ ਪੜਤਾਲ ਕੀਤੀ ਗਈ ਤਾਂ ਉਕਤ ਵਿਅਕਤੀ ਨੂੰ ਚੋਰੀ ਕੀਤੇ ਛੇ ਤੋਲੇ ਸੋਨੇ ਦੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਕਤ ਵਿਅਕਤੀ ਚੋਰੀ ਕਰਨ ਦਾ ਆਦੀ ਹ ਇਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ