This browser does not support the video element.
ਪਟਿਆਲਾ: ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਹੜ੍ਹ ਪੀੜਤਾਂ ਦੇ ਲਈ SGPC ਨੇ ਸੇਵਾ ਕੇਂਦਰ ਦੀ ਕੀਤੀ ਸ਼ੁਰੂਆਤ
Patiala, Patiala | Aug 27, 2025
ਮਿਲੀ ਜਾਣਕਾਰੀ ਅਨੁਸਾਰ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਸੁਰਜੀਤ ਸਿੰਘ ਗੜੀ ਅਤੇ ਮੈਂਬਰ ਅਜਮੇਰ ਸਿੰਘ ਲਾਛੜੂ ਨੇ ਅਰਦਾਸ ਉਪਰੰਤ ਅੱਜ ਗੁਰਦੁਆਰਾ ਸ੍ਰੀ ਦੁਖੁਵਾਰ ਸਾਹਿਬ ਵਿਖੇ ਹਰ ਪੀੜਤਾਂ ਦੇ ਲਈ ਸੇਵਾ ਕੇਂਦਰ ਦੀ ਸ਼ੁਰੂਆਤ ਕੀਤੀ,ਇਹ ਸੇਵਾ ਕੇਂਦਰ 24 ਘੰਟੇ ਕੰਮ ਕਰਨਗੇ ਆਗੂਆਂ ਅਨੁਸਾਰ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਜੇਕਰ ਕਿਸੇ ਨੂੰ ਵੀ ਜਰ