Download Now Banner

This browser does not support the video element.

ਲੁਧਿਆਣਾ ਪੂਰਬੀ: ਘੰਟਾ ਘਰ ਦੁਕਾਨਦਾਰ ਵਲੋ 9/12 ਦੀ ਤਰਪਾਲ ਨੂੰ ਬਣਾਇਆ ਜਾ ਰਿਹਾ 12/12 ਦੀ ਤਰਪਾਲ,ਸਰਪੰਚ ਨੇ ਵੀਡਿਓ ਜਾਰੀ ਕਰ ਕੀਤੀ ਕਾਰਵਾਈ ਦੀ ਮੰਗ

Ludhiana East, Ludhiana | Sep 9, 2025
ਲੁਧਿਆਣਾ ਵਿੱਚ ਦੁਕਾਨਦਾਰ ਵਲੋ 9/12 ਦੀ ਤਰਪਾਲ ਨੂੰ ਬਣਾਇਆ ਜਾ ਰਿਹਾ 12/12 ਦੀ ਤਰਪਾਲ,ਸਰਪੰਚ ਨੇ ਵੀਡਿਓ ਜਾਰੀ ਕਰ ਕੀਤੀ ਕਾਰਵਾਈ ਦੀ ਮੰਗ ਅੱਜ 6:30ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜੋ ਕਿ ਲੁਧਿਆਣਾ ਦੇ ਘੰਟਾ ਘਰ ਨੇੜੇ ਤਰਪਾਲਾਂ ਦੇ ਦੁਕਾਨ ਦੀ ਹੈ ਜਿਸ ਵਿੱਚ ਇੱਕ ਵਿਅਕਤੀ 9/12 ਦੀ ਤਰਪਾਲ ਨੂੰ 12/12 ਬਣਾ ਰਿਹਾ ਜਿਸ ਵਿੱਚ ਦੌਲਤਪੁਰ ਦੇ ਸਰਪੰਚ ਹਰਦੀਪ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੜ ਪੀੜਤਾਂ ਲਈ ਲੰਗਰ ਲਗਾ ਰਹੇ ਸਨ ਜਿਸ
Read More News
T & CPrivacy PolicyContact Us