This browser does not support the video element.
ਫਾਜ਼ਿਲਕਾ: ਸਤਲੁਜ ਦੇ ਪਾਣੀ ਚ ਡੁੱਬੇ ਪਿੰਡ ਮੁਹਾਰ ਜਮਸ਼ੇਰ ਵਿੱਚ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ
Fazilka, Fazilka | Aug 24, 2025
ਫਾਜ਼ਿਲਕਾ ਦੇ ਵਿੱਚ ਸਤਲੁਜ ਦੇ ਪਾਣੀ ਵਿੱਚ ਡੁੱਬੇ ਪਿੰਡ ਮੁਹਾਰ ਜਮਸ਼ੇਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਪਿੰਡ ਵਿੱਚ ਪਹੁੰਚੇ ਨੇ । ਟਰੈਕਟਰ ਤੇ ਸਵਾਰ ਹੋ ਕੇ ਉਹ ਪਿੰਡ ਵਿੱਚ ਦਾਖਿਲ ਹੋਏ । ਜਿੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਹਰ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਇਹ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਹੈ ।