Install App
fazilkapublicapp
This browser does not support the video element.
ਫਾਜ਼ਿਲਕਾ: ਪੰਜਪੀਰ ਟਿੱਬਾ ਨਿਵਾਸੀ ਵਿਅਕਤੀ ਨੇ ਕੀਤੀ ਖੁਦਕੁਸ਼ੀ, ਆਰਥਿਕ ਪੱਖੋਂ ਅਤੇ ਲੜਕੇ ਦੀ ਲਵ ਮੈਰਿਜ ਮਾਮਲੇ ਤੋਂ ਸੀ ਪਰੇਸ਼ਾਨ
Fazilka, Fazilka | Sep 6, 2025
ਅਬੋਹਰ ਵਿਖੇ ਪੰਜਪੀਰ ਟਿੱਬਾ ਨਿਵਾਸੀ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਆਰਥਿਕ ਪੱਖੋਂ ਕਾਫੀ ਪਰੇਸ਼ਾਨ ਸੀ । ਹਾਲਾਂਕਿ ਉਸਦੇ ਲੜਕੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ । ਜਿਸ ਤੇ ਮੁਕਦਮਾ ਦਰਜ ਕਰਵਾ ਦਿੱਤਾ ਗਿਆ । ਜੋ ਜੇਲ ਵਿੱਚ ਹੈ । ਜਿਸ ਕਰਕੇ ਵੀ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ । ਤਾਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ।
Share
Read More News
T & C
Privacy Policy
Contact Us
Your browser does not support JavaScript!