Download Now Banner

This browser does not support the video element.

ਅਬੋਹਰ: ਕਾਲਾ ਟਿੱਬਾ ਟੋਲ ਪਲਾਜਾ ਤੇ ਪੁਲਿਸ ਨੇ ਸੁਨੀਲ ਜਾਖੜ ਦੇ ਕਾਫਲੇ ਨੂੰ ਰੋਕਿਆ

Abohar, Fazilka | Aug 22, 2025
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪਿੰਡ ਰਾਏਪੁਰ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਕੈਂਪ ਲਾਉਣ ਜਾ ਰਹੇ ਸੀ । ਕਿ ਰਸਤੇ ਦੇ ਵਿੱਚ ਹਨੁਮਾਨਗੜ ਰੋਡ ਤੇ ਕਾਲਾ ਟਿੱਬਾ ਟੋਲ ਪਲਾਜ਼ਾ ਤੇ ਪੁਲਿਸ ਨੇ ਸੁਨੀਲ ਜਾਖੜ ਦੇ ਕਾਫਲੇ ਨੂੰ ਰੋਕ ਲਿਆ ਹੈ । ਜਿਸ ਤੋਂ ਬਾਅਦ ਸੁਨੀਲ ਜਾਖੜ ਟੋਲ ਪਲਾਜਾ ਤੇ ਧਰਨਾ ਲਾ ਕੇ ਬਹਿ ਗਏ ਨੇ । ਤੇ ਉਹਨਾਂ ਵੱਲੋਂ ਇਸ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ।
Read More News
T & CPrivacy PolicyContact Us