Install App
fazilkapublicapp
This browser does not support the video element.
ਜਲਾਲਾਬਾਦ: ਅਕਾਲੀ ਨੇਤਾ ਚੰਡੀਗੜ੍ਹ ਤੋਂ ਗ੍ਰਿਫਤਾਰ, ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਮਾਮਲੇ ਚ ਹੋਈ ਗਿਰਫਤਾਰੀ, ਸਿਟੀ ਥਾਣਾ ਵਿਖੇ ਲੈ ਕੇ ਪਹੁੰਚੇ
Jalalabad, Fazilka | Sep 10, 2025
ਸ਼੍ਰੋਮਣੀ ਅਕਾਲੀ ਦਲ ਦੇਹਾਤੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੋਬੀ ਮਾਨ ਨੂੰ ਫਾਜ਼ਿਲਕਾ ਪੁਲਿਸ ਨੇ ਚੰਡੀਗੜ੍ਹ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ । ਸੀਆਈਏ ਦੋ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ । ਦਰਅਸਲ ਪੰਚਾਇਤ ਚੋਣਾਂ ਦੇ ਦੌਰਾਨ ਝਗੜਾ ਹੋਇਆ ਸੀ । ਜਿਸ ਦੌਰਾਨ ਫਾਇਰਿੰਗ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਘਟਨਾ ਵਿੱਚ ਇੱਕ ਸ਼ਖਸ ਨੂੰ ਗੋਲੀ ਵੀ ਵੱਜੀ ਸੀ। ਜਿਸ ਵਿੱਚ ਬੋਬੀ ਮਾਨ ਸਮੇਤ ਕਈ ਲੋਕਾਂ ਤੇ ਮੁਕਦਮਾ ਦਰਜ ਕੀਤਾ ਗਿਆ ਸੀ।
Share
Read More News
T & C
Privacy Policy
Contact Us
Your browser does not support JavaScript!