This browser does not support the video element.
ਫਾਜ਼ਿਲਕਾ: ਗੁਲਾਬਾ ਭੈਣੀ ਚ ਫਸੇ ਦੋ ਮਰੀਜ਼, ਐਮਬੂਲੈਂਸ ਦੇ ਜਰੀਏ ਪਹੁੰਚਾਇਆ ਹਸਪਤਾਲ
Fazilka, Fazilka | Sep 1, 2025
ਫਾਜ਼ਿਲਕਾ ਸਰੱਹਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਪਿੰਡ ਗੁਲਾਬਾਂ ਭੈਣੀ ਇਲਾਕੇ ਦੇ ਵਿੱਚ ਦੋ ਮਰੀਜ਼ ਫਸੇ ਹੋਏ ਸੀ । ਜਿਨਾਂ ਨੂੰ ਕਿਸ਼ਤੀ ਦੇ ਜਰੀਏ ਕਾਵਾਂਵਾਲੀ ਬੰਨ ਤੇ ਲਿਆਂਦਾ ਗਿਆ । ਜਿਸ ਤੋਂ ਬਾਅਦ ਐਂਬੂਲੈਂਸ ਦੇ ਜਰੀਏ ਓਹਨਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।