Install App
fazilkapublicapp
This browser does not support the video element.
ਫਾਜ਼ਿਲਕਾ: ਫਾਜ਼ਿਲਕਾ ਵਿਖੇ ਸਤਲੁਜ ਦਰਿਆ ਵਿੱਚ ਚੱਲ ਰਿਹਾ 2 ਲੱਖ 60 ਹਜਾਰ ਕਿਓਜ਼ਿਕ ਪਾਣੀ, ਕਿਸ਼ਤੀ ਤੇ ਸਵਾਰ ਹੋ ਕੇ ਪਿੰਡ ਗੁਲਾਬਾਂ ਭੈਣੀ ਪਹੁੰਚੇ ਵਿਧਾਇਕ
Fazilka, Fazilka | Aug 28, 2025
ਫਾਜ਼ਿਲਕਾ ਵਿਖੇ ਸਤਲੁਜ ਦਰਿਆ ਦੇ ਵਿੱਚ ਦੋ ਲੱਖ 60 ਹਜਾਰ ਕਿਊਸਿਕ ਪਾਣੀ ਚੱਲ ਰਿਹਾ ਹੈ । ਇਹ ਕਹਿਣਾ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਵਣਾ ਦਾ । ਜੋ ਕਿਸ਼ਤੀ ਤੇ ਸਵਾਰ ਹੋ ਕੇ ਪਿੰਡ ਗੁਲਾਬਾ ਭੈਣੀ ਵਿੱਚ ਪਹੁੰਚੇ । ਜਿੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਨੂੰ ਪਸ਼ੂਆਂ ਦੇ ਲਈ ਫੀਡ ਅਤੇ ਲੋਕਾਂ ਦੇ ਲਈ ਰਾਸ਼ਨ ਜਿਹੜਾ ਮੁਹਈਆ ਕਰਵਾਇਆ ਜਾ ਰਿਹਾ ਹੈ । ਹਾਲਾਂਕਿ ਵਿਧਾਇਕ ਨੇ ਇਸ ਬਾਬਤ ਜਾਣਕਾਰੀ ਵੀ ਦਿੱਤੀ ਹੈ।
Share
Read More News
T & C
Privacy Policy
Contact Us
Your browser does not support JavaScript!