Download Now Banner

This browser does not support the video element.

ਜਲਾਲਾਬਾਦ: ਢਾਣੀ ਨੱਥਾ ਸਿੰਘ ਵਿਖੇ ਵਿਧਾਇਕ ਗੋਲਡੀ ਕੰਬੋਜ ਨੇ ਹੈਂਡੀਕੈਪ ਵਿਅਕਤੀ ਨੂੰ ਰਾਸ਼ਨ ਦਿੰਦਿਆ ਖੁਦ ਉਸਦੀ ਸਾਈਕਲ ਰੇਹੜੀ ਨੂੰ ਧੱਕਾ ਲਾ ਘਰ ਪਹੁੰਚਾਇਆ

Jalalabad, Fazilka | Sep 8, 2025
ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਢਾਣੀ ਨੱਥਾ ਸਿੰਘ ਵਿਖੇ ਪਹੁੰਚੇ । ਜਿੱਥੇ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਸੀ । ਤਾਂ ਵਿਧਾਇਕ ਉਸ ਤੋਂ ਬਾਅਦ ਅੱਗੇ ਜਾਣ ਲੱਗੇ ਤੇ ਇੱਕ ਹੈਂਡੀਕੈਪ ਵਿਅਕਤੀ ਨੇ ਉਹਨਾਂ ਨੂੰ ਰੋਕ ਲਿਆ । ਜਿਸ ਵੱਲੋਂ ਰਾਸ਼ਨ ਦੀ ਮੰਗ ਕੀਤੀ ਗਈ ਤਾਂ ਵਿਧਾਇਕ ਨੇ ਨਾਂ ਸਿਰਫ ਉਸ ਨੂੰ ਰਾਸ਼ਨ ਮੁਹਈਆ ਕਰਵਾਇਆ । ਬਲਕਿ ਉਸ ਦੀ ਸਾਈਕਲ ਰੇਹੜੀ ਤੇ ਰਾਸ਼ਨ ਰੱਖ ਧੱਕਾ ਲਾ ਕੇ ਉਸ ਨੂੰ ਘਰ ਤੱਕ ਪਹੁੰਚਾਇਆ ।
Read More News
T & CPrivacy PolicyContact Us