This browser does not support the video element.
ਲੁਧਿਆਣਾ ਪੂਰਬੀ: ਮਾਛੀਵਾੜਾ ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਕਨਫੈਸ ਨਰੀ ਦੀਆਂ ਦੁਕਾਨਾਂ ਤੇ ਰੇੜੀਆਂ ਦੀ ਚੈਕਿੰਗ
Ludhiana East, Ludhiana | Aug 28, 2025
ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਕਨਫੈਸ ਨਰੀ ਦੀਆਂ ਦੁਕਾਨਾਂ ਤੇ ਰੇੜੀਆਂ ਦੀ ਚੈਕਿੰਗ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਸਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਗਠਿਤ ਟੀਮ ਵੱਲੋਂ ਭਲਾ ਸਬਜੀਆਂ ਫਾਸਟ ਫੁਟ ਵਾਲੀਆਂ ਰੇੜੀਆਂ ਦੀਆਂ ਦੁਕਾਨਾਂ ਤੇ ਅਚਾਨਚੇਤ ਦੌਰਾ ਕਰ ਮੌਕੇ ਤੇ ਖਰਾਬ ਫਲ ਸਬਜ਼ੀਆਂ ਅਤੇ ਪਹਿਲਾਂ ਤੋਂ ਬਣਿਆ ਜੂਸ ਸ਼ੇਖ ਮੌਕੇ ਤੇ ਨਸ਼ਟ ਕਰਵਾਇਆ ਗਿਆ। ਟੀਮਾਂ ਵੱਲੋਂ ਇੱਕ ਕਨਫੈਕਸ਼ਨੀ ਦੁ