Download Now Banner

This browser does not support the video element.

ਲੁਧਿਆਣਾ ਪੂਰਬੀ: ਲੁਧਿਆਣਾ ਦੇ ਮੰਗਲੀ ਟਾਂਡਾ ਪਿੰਡ ਵਿੱਚ ਜਵੇਲਰ ਦੀ ਦੁਕਾਨ ਤੇ ਹੋਈ ਚੋਰੀ ਦੀ ਵਾਰਦਾਤ, ਸੀਸੀਟੀਵੀ ਵੀਡੀਓ ਆਈ ਸਾਹਮਣੇ

Ludhiana East, Ludhiana | Sep 7, 2025
ਲੁਧਿਆਣਾ ਦੇ ਮੰਗਲੀ ਟਾਂਡਾ ਪਿੰਡ ਵਿੱਚ ਜਵੇਲਰ ਦੀ ਦੁਕਾਨ ਤੇ ਹੋਈ ਚੋਰੀ ਦੀ ਵਾਰਦਾਤ, ਸੀਸੀਟੀਵੀ ਵੀਡੀਓ ਆਈ ਸਾਹਮਣੇ ਅੱਜ ਸ਼ਾਮ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੁਕਾਨਦਾਰ ਮਾਲਕ ਹੈਰੀ ਨੇ ਦੱਸਿਆ ਕਿ ਉਹ ਲੁਧਿਆਣਾ ਪਿੰਡ ਮੰਗਲੀ ਟਾਂਡਾ ਸਥਿਤ ਪੋਣਾਹਾਰੀ ਜਵੇਲਰ ਦੀ ਦੁਕਾਨ ਕਰਦਾ ਜਿਸ ਵਿੱਚ ਅੱਜ ਸਵੇਰੇ 7 ਵਜੇ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਹ। ਜਿਸ ਤੋਂ ਬਾਅਦ ਉਹ ਦੁਕਾਨ ਤੇ ਪਹੁੰਚੇ ਅਤੇ ਉ
Read More News
T & CPrivacy PolicyContact Us