This browser does not support the video element.
ਫਾਜ਼ਿਲਕਾ: ਕਾਵਾਂਵਾਲੀ ਵਿਖੇ ਪੈ ਗਿਆ ਰੌਲਾ, ਲੰਗਰ ਲੈ ਕੇ ਜਾ ਰਹੇ ਲੋਕਾਂ ਨੂੰ ਪੁਲਿਸ ਨੇ ਰੋਕਿਆ
Fazilka, Fazilka | Sep 1, 2025
ਕਾਵਾਂਵਾਲੀ ਵਿਖੇ ਰੋਲਾ ਉਸ ਵੇਲੇ ਪੈ ਗਿਆ । ਜਦੋਂ ਲੰਗਰ ਲੈ ਕੇ ਜਾ ਰਹੇ ਲੋਕਾਂ ਨੂੰ ਪੁਲਿਸ ਨੇ ਰੋਕ ਲਿਆ । ਪੁਲਿਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਹੁਕਮ ਨੇ ਜਿਆਦਾ ਵਹੀਕਲ ਇਸ ਰੋਡ ਤੇ ਨਹੀਂ ਲੈ ਜਾਣ ਦਿੱਤੇ ਜਾਣੇ । ਅਗਰ ਲੰਗਰ ਦੀ ਜਰੂਰਤ ਹੈ ਤਾਂ ਇੱਕ ਵਹੀਕਲ ਤੇ ਉਸ ਨੂੰ ਲਜਾਇਆ ਜਾ ਸਕਦਾ ਹੈ । ਕਿਉਂਕਿ ਸੜਕ ਛੋਟੀ ਹੈ ਅਤੇ ਟਰੈਫਿਕ ਜਾਮ ਹੋ ਰਿਹਾ ਹੈ । ਰੋਡ ਤੇ ਟਰੈਕਟਰ ਟਰਾਲੀਆਂ ਚ ਮਿੱਟੀ ਮੰਗਾਈ ਜਾ ਰਹੀ ਹੈ । ਜੋ ਬੰਨ ਤੇ ਪਾਈ ਜਾ ਰਹੀ ਹੈ ।