Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਕੇਰੀਆਂ ਵਿਖੇ ਪੋਲਟਰੀ ਫਾਰਮ ਚ ਦਾਖਲ ਹੋਏ ਕੁੱਤੇ, ਮੁਰਗੀਆਂ ਨੂੰ ਨੋਚ ਖਾਦਾ, ਦੋ ਲੱਖ ਤੋਂ ਵੱਧ ਦਾ ਨੁਕਸਾਨ
Fazilka, Fazilka | Sep 12, 2025
ਫਾਜ਼ਿਲਕਾ ਦੇ ਪਿੰਡ ਕੇਰੀਆਂ ਵਿਖੇ ਪੋਲਟਰੀ ਫਾਰਮ ਵਿਚ ਕੁੱਤੇ ਦਾਖਲ ਹੋ ਗਏ । ਜਿੰਨਾ ਵੱਲੋਂ ਮੁਰਗੀਆਂ ਨੂੰ ਨੋਚ ਖਾ ਲਿਆ ਗਿਆ । ਤੇ ਮੁਰਗੀਆਂ ਨੂੰ ਮਾਰ ਦਿੱਤਾ ਗਿਆ । ਫਾਰਮ ਮਾਲਿਕ ਦਾ ਇਲਜ਼ਾਮ ਹੈ ਕਿ ਕਿਸੇ ਵਿਅਕਤੀ ਵੱਲੋਂ ਸ਼ਰਾਰਤ ਕੀਤੀ ਗਈ ਹੈ ਤੇ ਕੁੱਤੇ ਓਹਨਾ ਦੇ ਫਾਰਮ ਚ ਦਾਖਲ ਕਰਵਾਏ ਗਏ ਨੇ । ਜਿਸ ਕਰਕੇ ਓਹਨਾ ਦਾ ਦੋ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ । ਇਸ ਬਾਬਤ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ।
Share
Read More News
T & C
Privacy Policy
Contact Us
Your browser does not support JavaScript!