Install App
fazilkapublicapp
This browser does not support the video element.
ਫਾਜ਼ਿਲਕਾ: ਸਤਲੁਜ ਚ ਛੱਡਿਆ 1ਲੱਖ 70 ਹਜਾਰ ਕੀਓਸਿਕ ਪਾਣੀ, ਕਾਵਾਂਵਾਲੀ ਪੱਤਣ ਪਾਰ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ
Fazilka, Fazilka | Aug 25, 2025
ਜ਼ਿਲ੍ਹਾ ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੀਕੇ ਹੈਡਵਰਕਸ ਤੋ ਇਕ ਲੱਖ 70 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਇਸ ਕਰਕੇ ਕਾਵਾਂਵਾਲੀ ਪੱਤਣ ਸਤਲੁਜ ਕਰੀਕ ਪਾਰ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਇਹਨਾਂ ਪਿੰਡਾਂ ਵਿੱਚੋਂ ਬਾਹਰ ਭੇਜ ਦੇਣ । ਉਹਨਾਂ ਦੀਆਂ ਟੀਮਾਂ ਲੋਕਾਂ ਦੀ ਮਦਦ ਕਰਨ ਲਈ ਤੈਨਾਤ ਨੇ । ਲੋੜ ਪੈਣ ਤੇ 01638-262153 ਤੇ ਸੰਪਰਕ ਕੀਤਾ ਜਾ ਸਕਦਾ ਹੈ ।
Share
Read More News
T & C
Privacy Policy
Contact Us
Your browser does not support JavaScript!