This browser does not support the video element.
ਦਿੜਬਾ: ਦਿੜਬਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ ਤੇ ਪਾਰਟੀ ਨੂੰ ਕਹਿ ਦਿੱਤਾ ਅਲਵਿਦਾ
Dirba, Sangrur | Jun 2, 2025
ਦਿੱਲੀ ਤੋਂ ਆਏ ਵਿਅਕਤੀਆਂ ਨੂੰ ਪੰਜਾਬ ਵਿੱਚ ਅਹੁਦਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਰ ਪਾਰਟੀ ਦਾ ਖਫਾ ਨਜ਼ਰ ਆ ਰਹੇ ਨੇ ਉਸੇ ਦੇ ਤਹਿਤ ਦਿੜਬਾ ਵਿਖੇ ਆਮ ਆਦਮੀ ਪਾਰਟੀ ਦੇਮੌਜੂਦਾ ਬਲਾਕ ਪ੍ਰਧਾਨ ਵੱਲੋਂ ਆਪਣੀ ਸਾਰੇ ਅਹੁਦੇ ਤੋਂ ਅਸਤੀਫਾ ਦੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਮੀਡੀਆ ਨਾਲ ਗੱਲ ਕਰਦੇ ਉਹਨਾਂ ਕਿਹਾਕਿ ਦਿੱਲੀ ਦੇ ਵਿਅਕਤੀਆਂ ਨੂੰ ਜੋ ਪੰਜਾਬ ਵਿੱਚ ਅਹੁਦੇ ਦਿੱਤੇ ਜਾ ਰਹੇ ਹਨ ਜਿਸ ਕਾਰਨ ਸਾਨੂੰ ਅਣਦੇਖਿਆ ਕੀਤਾ ਜਾ ਰਿਹਹੈ