ਪਠਾਨਕੋਟ: ਜਿਲਾ ਪਠਾਨਕੋਟ ਵਿਖੇ ਪੁਲਿਸ ਨੇ ਕੱਢਿਆ ਫਲੈਗ ਮਾਰਚ ਹੁਸ਼ਿਆਰਪੁਰ ਚ ਹੋਈ ਘਟਨਾ ਦੇ ਚਲਦਿਆਂ ਪਰਵਾਸੀਆਂ ਨੂੰ ਕੱਢਿਆ ਜਾ ਰਿਹਾ ਪੰਜਾਬ ਚੋਂ ਬਾਹਰ
ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਹੋਈ ਵੱਡੀ ਘਟਨਾ ਤੋਂ ਬਾਅਦ ਇੱਥੇ ਪ੍ਰਵਾਸੀ ਲੋਕਾਂ ਨੂੰ ਜਿਹੜਾ ਕਿ ਪੰਜਾਬ ਦੇ ਲੋਕਾਂ ਵੱਲੋਂ ਬਾਹਰ ਕੱਢਿਆ ਜਾ ਰਿਹਾ ਉਸ ਨੂੰ ਲੈ ਕੇ ਮਾਹੌਲ ਕਿਤੇ ਨਾ ਕਿਤੇ ਸ਼ਾਂਤੀਪੂਰਵਕ ਹੋ ਰਿਹਾ ਇਸ ਸੰਧਰਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਕੱਟ ਸਕੇ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹ