ਖੰਨਾ: ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਦ ਖੰਨਾ ਵਿਖੇ ਪਾਠ ਦੇ ਭੋਗ ਸਮਾਗਮ ਵਿੱਚ ਹੋਏ ਸ਼ਾਮਿਲ
ਸਵਰਗੀ ਹ ਸ਼੍ਰੀ ਲਕਸ਼ੇ ਛਾਵੜਾ ਜੀ ਸਪੁੱਤਰ ਉੱਗੇ ਖੰਨਾ ਦੇ ਸਮਾਜ ਸੇਵੀ ਅਤੇ ਵਪਾਰੀ ਦਰਸ਼ਨ ਛਾਵੜਾ ਬੀਤੇ ਦਿਨੀ ਭਰ ਜੋਬਨ ਵਿੱਚ ਅਕਾਲ ਚਲਾਣਾ ਕਰ ਗਏ ਸੀ ਜਿਸ ਤੇ ਅੱਜ ਕੈਬਨਟ ਮੰਤਰੀ ਖੰਨਾ ਵਿਖੇ ਉਹਨਾਂ ਦੇ ਪਾਠ ਭੋਗ ਸਮਾਗਮ ਮੌਕੇ ਹਾਜ਼ਰੀ ਲਵਾਈ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀ