ਬਠਿੰਡਾ: ਥਾਣਾ ਕੋਤਵਾਲੀ ਏਰੀਆ ਮੋਟਰਸਾਈਕਲ ਚੋਰੀ ਮਾਮਲੇ ਚ ਦੋ ਤੇ ਮਾਮਲਾ ਦਰਜ ਇਕ ਗਿਰਿਫਤਾਰ ਪੰਜ ਮੋਟਰਸਾਈਕਲ ਬਰਾਮਦ
ਜਾਣਕਾਰੀ ਦਿੰਦੇ ਹੋ ਥਾਣਾ ਕੋਤਵਾਲੀ ਐਸਐਚਓ ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੋਟਸਾਈਕਲ ਚੋਰੀ ਦਾ ਸਾਡੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਤਾਂ ਦੋ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ ਜਿਨਾਂ ਵਿੱਚੋਂ ਇੱਕ ਨੂੰ ਗਿਰਫਤਾਰ ਕੀਤਾ ਗਿਆ ਹੈ 5 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਹਨ ਜਲਦ ਦੂਜੇ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।