ਕਪੂਰਥਲਾ: ਬਿਜਲੀ ਸੋਧ ਬਿੱਲ ਤੇ ਜਬਰੀ ਚਿੱਪ ਵਾਲੇ ਮੀਟਰ ਲਗਾਉਣ ਦੇ ਵਿਰੋਧ 'ਚ KMSK ਵੱਲੋਂ ਔਜਲਾ ਫਾਟਕ ਨੇੜੇ S.C ਪਾਵਰਕਾਮ ਦੇ ਦਫ਼ਤਰ ਮੂਹਰੇ ਦਿੱਤਾ ਧਰਨਾ
Kapurthala, Kapurthala | Jul 14, 2025
ਬਿਜਲੀ ਬੋਰਡ ਦੇ ਨਿੱਜੀ ਕਰਨ ਤੇ ਜਬਰੀ ਚਿੱਪ ਵਾਲੇ ਮੀਟਰ ਲਗਾਉਣ ਦੇ ਵਿਰੋਧ ਚ ਸੂਬਾ ਪੱਧਰੀ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ...