ਗੁਰਦਾਸਪੁਰ: ਰਾਹਤ ਸਮੱਗਰੀ ਦਾ ਟਰੱਕ ਬਟਾਲਾ ਤੋਂ ਡੇਰਾ ਬਾਬਾ ਨਾਨਕ ਲਈ ਰਵਾਨਾ
ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਮਹਾਂਦੇਵ ਸੇਵਾ ਸਮਿਤੀ ਜਲਾਲਪੁਰ, ਪਾਣੀਪਤ (ਹਰਿਆਣਾ) ਵਲੋਂ ਰਾਹਤ ਸਮੱਗਰੀ ਦਾ ਟਰੱਕ ਬਟਾਲਾ ਤੋਂ ਡੇਰਾ ਬਾਬਾ ਨਾਨਕ ਲਈ ਰਵਾਨਾ ਕੀਤਾ। ਇਸ ਮੌਕੇ ਤੇ ਵਿਧਾਇਕ ਸ਼ੈਰੀ ਕਲਸੀ ਮੌਜੂਦ ਸਨ