ਮਲੇਰਕੋਟਲਾ: ਪਿੰਡ ਮੁਬਾਰਕਪੁਰ ਚੂੰਘਾ ਪਹੁੰਚੇ ਡੀਐਸਪੀ ਮਾਨਵਜੀਤ ਜਿਨਾਂ ਖਿਡਾਰੀਆਂ ਦਾ ਹੌਸਲਾ ਵਧਾਇਆ ਤੇ ਸਨਮਾਨਿਤ ਕੀਤਾ।।
ਮਲੇਰਕੋਟਲਾ ਦੇ ਡੀਐਸਪੀ ਮਾਨਵਜੀਤ ਜੋ ਮੁਬਾਰਕਪੁਰ ਚੂੰਘਾ ਪਿੰਡ ਖੇਡ ਮੁਕਾਬਲਿਆਂ ਦੇ ਵਿੱਚ ਗਏ ਜਿੱਥੇ ਕਿ ਉਹਨਾਂ ਵੱਲੋਂ ਖਿਡਾਰੀਆਂ ਦਾ ਹੌਸਲਾ ਅਫਜਾਈ ਕੀਤੀ ਗਈ। ਅਤੇ ਉਨਾਂ ਨੂੰ ਕਿਹਾ ਕਿ ਹਮੇਸ਼ਾ ਖੇਡ ਨਾਲ ਜੁੜੇ ਰਹੋ ਅਤੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ ਇੰਨਾ ਹੀ ਨਹੀਂ ਉਹਨਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਤੁਸੀਂ ਹਮੇਸ਼ਾ ਖੇਡਾਂ ਨਾਲ ਜੁੜੋ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੋ। ਡੀਐਸਪੀ ਮਾਨਵਜੀਤ