ਗੁਰਦਾਸਪੁਰ: ਬੀਤੀ ਰਾਤ 12:36 ਤੇ ਪਿੰਡ ਚਾਵਾ ਵਿੱਚ ਇੱਕ ਕਾਰ ਚਾਲਕ ਪੈਟਰੋਲ ਪੰਪ ਤੋਂ 3300 ਰੁਪਏ ਦਾ ਕਾਰ ਵਿਚ ਪੈਟ੍ਰੋਲ ਪਵਾ ਕੇ ਹੋਇਆ ਫਰਾਰ
Gurdaspur, Gurdaspur | Jul 16, 2025
ਬੀਤੀ ਰਾਤ ਪਿੰਡ ਚਾਵਾ ਵਿੱਚ ਇੱਕ ਕਾਰ ਚਾਲਕ ਪੈਟਰੋਲ ਪੰਪ ਤੋਂ 3300 ਰੁਪਏ ਦਾ ਕਾਰ ਵਿੱਚ ਪੈਟਰੋਲ ਪਵਾ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਸੰਬੰਧੀ...