ਬਟਾਲਾ: ਪਿੰਡ ਬੰਦਿਆਂ ਵੱਲ ਕਾਦੀਆਂ ਦੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਪਿੰਡ ਵਿੱਚ ਨਹੀਂ ਹੈ ਗੰਦੇ ਪਾਣੀ ਦੀ ਨਿਕਾਸੀ#jansamasya
Batala, Gurdaspur | Jul 16, 2025
ਪਿੰਡ ਬੰਦਿਆਂ ਵੱਲ ਕਾਦੀਆਂ ਦੇ ਲੋਕ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹਨ। ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਕਾਫੀ...