ਕੋਟਕਪੂਰਾ: ਨਗਰ ਕੌਂਸਲ ਵਿਖੇ ਪ੍ਰਧਾਨ ਅਤੇ ਐਮ.ਸੀਆਂ ਵਿਚਕਾਰ ਪੈਦਾ ਹੋਏ ਵਿਵਾਦ ਵਿੱਚ ਪ੍ਰਸ਼ਾਸਨ ਨੇ ਦਿੱਤਾ ਦਖਲ, 17 ਨੂੰ ਡਿਪਟੀ ਕਮਿਸ਼ਨਰ ਕਰਨਗੇ ਮੀਟਿੰਗ
Kotakpura, Faridkot | Jul 15, 2025
ਕੋਟਕਪੂਰਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੁਝ ਐਮਸੀਆਂ ਵਿਚਕਾਰ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਜਿਸ ਵਿੱਚ ਡਿਪਟੀ...