ਲੁਧਿਆਣਾ ਪੂਰਬੀ: ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤੱਕ ਅੱਗ ਦੀਆਂ ਲਪਟਾਂ ਆਈਆਂ ਨਜ਼ਰ,
ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤੱਕ ਅੱਗ ਦੀਆਂ ਲਪਟਾਂ ਆਈਆਂ ਨਜ਼ਰ, ਅੱਜ ਲੁਧਿਆਣਾ ਦੀ ਸਬਜੀ ਮੰਡੀ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਜ 4 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦੀ ਦਿੰਦਿਆ ਫਾਇਰ ਕਰਮਚਾਰੀ ਨੇ ਦੱਸਿਆ ਕਿ ਦੱਸਿਆ ਕੀ ਉਸਨੂੰ 2:30 ਬਜੇ ਕਲ ਆਈ ਸੀ ਕਿ ਲੁਧਿਆਣਾ ਦੀ ਸਬਜੀ ਮੰਡੀ ਵਿੱਚ ਅੱਗ ਲੱਗੀ ਜਿਸ ਤੋਂ ਬਾਅਦ ਓਹੋ ਏਥੇ ਪੁਹੰਚੇ ਅਤੇ ਅੱਗ ਤੇ ਕਾਬੂ ਪਾਇਆ ਓਹਨਾ ਦੱਸਿਆ ਕੀ 6 ਤੋਂ 7 ਦੁਕਾਨਾਂ ਵਿੱਚ