ਬਟਾਲਾ: ਕਸਬਾ ਘੁਮਾਣ ਵਿੱਚ ਆਪਣੇ ਆਪ ਨੂੰ ਪਿੰਗਲਵਾੜੇ ਦਾ ਸੇਵਕ ਦੱਸ ਕੇ ਤਿੰਨ ਵਿਅਕਤੀਆਂ ਨੇ ਮਹਿਲਾ ਦੇ ਘਰੋਂ ਲੁੱਟੇ 33 ਹਜ਼ਾਰ ਰੁਪਏ