ਖੰਨਾ: ਪੀਆਰਟੀਸੀ ਦੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਚੌਥੇ ਦਿਨ ਲੁਧਿਆਣਾ ਵਿਖੇ ਰਹੀ
ਪੀਆਰਟੀਸੀ ਦੇ ਪਨਬਸ ਲੁਧਿਆਣਾ ਦੇ ਕੱਚੇ ਕਾਮਿਆਂ ਦੀ ਹੜਤਾਲ ਚੌਥੇ ਦਿਨ ਵਿੱਚ ,, ਕਿਹਾ ਬੀਤੇ ਦਿਨ ਸੱਤ ਘੰਟੇ ਚੱਲੀ ਮੀਟਿੰਗ ਨਹੀਂ ਹੋਇਆ ਕੋਈ ਹੱਲ ,, ਧੱਕੇ ਨਾਲ ਕਰਵਾਏ ਗਏ ਪੀਆਰਟੀਸੀ ਪਨਬਸ ਮੁਲਾਜ਼ਮਾਂ ਦੇ ਬਿਆਨ । ਮੰਗਾ ਨਾ ਮੰਨੇ ਜਾਣ ਤੱਕ ਹੜਤਾਲ ਰਹੈਗੀ ਜਾਰੀ ।