ਸੰਗਰੂਰ: ਪੈਟ੍ਰੋਲ ਪੰਪ ਤੇ ਘਟੀਆ ਤੇਲ ਪਾਉਣ ਦੇ ਲੱਗੇ ਇਲਜ਼ਾਮ
ਪੰਜਾਬ ਭਰ ਦੇ ਕਈ ਹਿੱਸਿਆ ਚ ਕਈ ਵਾਰ ਖਬਰਾ ਦੇਖਿਆ ਅਤੇ ਸੁਣਿਆ ਹੋਣੀਆਂ ਤੁਸੀਂ ਤਾਜਾ ਮਾਮਲਾ ਸਾਹਮਣੇ ਆਇਆ ਹੇਸੰਗਰੂਰ ਜ਼ਿਲੇ ਚੋ ਜਿੱਥੇ ਵਹੀਕਲ ਸਵਾਰ ਨੇ ਦਸਿਆ ਕੇ ਅਸੀ ਤੇਲ ਪਵਾਇਆ ਸੀ ਪਰ ਤੇਲ ਸਹੀ ਨਹੀ ਤੇ ਨਾ ਹੀ ਪੂਰਾ ਸੀ ਪ੍ਰਸਾਸਨ ਤੋ ਇਨਸਾਫ਼ ਦੀ ਮੰਗ ਕੀਤੀ