ਖੰਨਾ: ਦੋਰਾਹਾ ਵਿਖੇ ਯੂਥ ਵੈਲਫੇਅਰ ਕੱਬ ਨੇ ਚੈਂਕਅੱਪ ਕੈਂਪ ਲਗਾਇਆ ਜਿਸ ਵਿੱਚ 200 ਮਰੀਜ਼ਾ ਦਾ ਕੀਤਾ ਚੈਕਅੱਪ
ਯੂਥ ਵੈਲਫੇਅਰ ਕਲੱਬ ਨੇ ਅੱਜ ਦੋਰਾਹਾ ਦੇ ਹਿੰਦੂ ਧਰਮਸ਼ਾਲਾ ਦੇ ਵਿੱਚ ਇੱਕ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਲਗਭਗ 200 ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈੱਕ ਹੋਇਆ ਤੇ ਦਵਾਈਆਂ ਵੰਡੀਆਂ ਗਈਆਂ ਇਸ ਕੈਂਪ ਦੇ ਵਿੱਚ ਮਾਹਰ ਡਾਕਟਰ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਅਤੇ ਹੀਰੋ ਹਾਰਟ ਸੈਂਟਰ ਲੁਧਿਆਣਾ ਤੋਂ ਪਹੁੰਚੇ ਹੋਏ ਸਨ ਡਾਕਟਰਾਂ ਨੇ ਬੜੇ ਹੀ ਪਿਆਰ ਨਾਲ ਮਰੀਜ਼ਾਂ ਨੂੰ ਚੈੱਕ ਅਪ ਕੀਤਾ ਅਤੇ ਚੰਗੀਆਂ ਸਲਾਹਾਂ ਦਿੱਤੀਆਂ