ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ 6 ਸਰਪੰਚਾਂ ਤੇ 119 ਪੰਚਾਂ ਦੀ ਅਕਾਲੀ ਅਸਾਮੀਆਂ ਲਈ ਚੋਣਾਂ ਦੀ ਸਮਾ ਸਾਰਨੀ ਦਾ ਹੋਇਆ ਐਲਾਨ
SAS Nagar Mohali, Sahibzada Ajit Singh Nagar | Jul 12, 2025
*ਜ਼ਿਲ੍ਹੇ ਦੇ 06 ਸਰਪੰਚਾਂ ਅਤੇ 119 ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਚੋਣਾਂ ਦੀ ਸਮਾਂ-ਸਾਰਣੀ ਦਾ ਐਲਾਨ* *ਨਾਮਜ਼ਦਗੀਆਂ 14 ਜੁਲਾਈ ਨੂੰ ਸ਼ੁਰੂ...