ਫਾਜ਼ਿਲਕਾ: ਬਾਰਿਸ਼ ਤੋਂ ਬਾਅਦ ਸੀਵਰੇਜ ਸਿਸਟਮ ਦੀ ਖੁੱਲ੍ਹੀ ਪੋਲ, ਅੰਡਰ ਬ੍ਰਿਜ ਸਮੇਤ ਸ਼ਹਿਰ ਵਿੱਚ ਕਈ ਥਾਵਾਂ 'ਤੇ ਭਰਿਆ ਮੀਂਹ ਦਾ ਪਾਣੀ
Fazilka, Fazilka | Jun 4, 2025
ਬੀਤੀ ਸ਼ਾਮ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਨਾਲ ਇੱਕ ਪਾਸੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਭਾਰੀ...