ਗੁਰਦਾਸਪੁਰ: ਸਰਕਾਰ ਵੱਲੋਂ ਬੇਅਦਬੀਆਂ ਦੇ ਖਿਲਾਫ ਲਿਆਂਦੇ ਬਿੱਲ ਤੇ ਬੋਲੇ ਜਿਲ੍ਹਾ ਟਰੇਡ ਵਿੰਗ ਗੁਰਦਾਸਪੁਰ ਦੇ ਵਾਈਸ ਪ੍ਰਧਾਨ ਸਿਮਰਨਜੀਤ ਸਿੰਘ ਸਾਬ
Gurdaspur, Gurdaspur | Jul 17, 2025
ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਖਿਲਾਫ ਬਿੱਲ ਲਿਆਂਦਾ ਗਿਆ ਹੈ। ਜਿਸ ਦੇ ਸੰਬੰਧ ਵਿੱਚ ਅੱਜ ਜਿਲ੍ਹਾ ਟਰੇਡ ਵਿੰਗ ਗੁਰਦਾਸਪੁਰ ਦੇ ਵਾਈਸ ਪ੍ਰਧਾਨ ਨੇ...