ਧਰਮਕੋਟ: ਸੀਆਈਏ ਪੁਲਿਸ ਮੋਗਾ ਨੂੰ ਮਿਲੀ ਵੱਡੀ ਸਫਲਤਾ ਦੋ ਨਸ਼ਾ ਤਸਕਰਾਂ ਨੂੰ 275 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਕੀਤਾ ਗਿਰਫਤਾਰ ਮਾਮਲਾ ਦਰਜ
Dharamkot, Moga | Sep 16, 2025 ਸੀਆਈਏ ਪੁਲਿਸ ਮੋਗਾ ਨੇ ਖਾਸ ਮੁਖਬਰ ਦੀ ਤਲਾਅ ਤੇ ਦੁਰਾਨੇ ਗਸਤ ਦਾਣਾ ਮੰਡੀ ਕੋਟੀ ਸਿੱਖਾਂ ਵਿਖੇ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਕੇ 75 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਕੀਤੀ ਸਫਲਤਾ ਹਾਸਲ ਉਕਤ ਮੁਲਜਮਾਂ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਕੀਤਾ ਜਾ ਰਿਹਾ ਪੇਸ਼ ਹੋਰ ਰਿਮਾਂਡ ਹਾਸਲ ਕਰਕੇ ਕੀਤੀ ਜਾਵੇਗੀ ਪੁੱਛਗਿਸ਼ ਡੀਐਸਪੀ ਡੀ ਨੇ ਦਿੱਤੀ ਜਾਣਕਾਰੀ