ਕਪੂਰਥਲਾ: DC ਦੇ ਹੁਕਮਾਂ ਦੀ ਧੱਜੀਆਂ ਉਡਾ ਰਹੇ ਮੁਹੱਲਾ ਕਸਾਬਾਂ ਦੇ ਖਾਲੀ ਪਲਾਟ 'ਚ ਲੱਗੇ ਕੂੜੇ ਦੇ ਢੇਰ,ਲੋਕਾਂ ਵੱਲੋਂ ਸਫਾਈ ਦੀ ਕੀਤੀ ਮੰਗ #jansamasya
Kapurthala, Kapurthala | Jul 15, 2025
ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਪੁਰਾਣੀ ਸਬਜ਼ੀ ਮੰਡੀ ਨੇੜੇ ਮੁਹੱਲਾ ਕਸਾਬਾਂ ਬਾਲੀ ਵਾਲੀ ਗਲੀ ਵਿੱਚ ਵੱਖ-ਵੱਖ ਖਾਲੀ ਪਲਾਟਾਂ ਵਿੱਚ ਲੱਗੇ ਕੂੜੇ ਦੇ...