ਵਿਧਾਇਕ ਵੱਲੋਂ ਕਿੰਗ ਪਹਿਲਾਂ ਸੁੰਦਰ ਨਗਰ ਤੋਂ ਦੌਲਤ ਕਲੋਨੀ ਤੱਕ 43 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਕੀਤਾ ਉਦਘਾਟਨ ਅੱਜ ਸ਼ਾਮ 5 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਵਾਰਡ ਨੰਬਰ ਨੌ ਅਤੇ 10 ਤੇ ਦੂਜੀ ਗੱਲ ਨਾਲ ਲਗਦੀ ਪ੍ਰਮੁੱਖ 70 ਫੁੱਟ ਰੋਡ ਦੇ 43 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਉਨਾਂ ਦੇ ਨਾਲ ਵਾਰਡ ਕੌਂਸਲਰ ਇਲਾਕਾ ਨਿਵਾਸੀ ਅਤੇ ਸਮੂਹ ਵ