ਮਾਛੀਵਾੜਾ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਫਸਲ ਚੋਂ 100 ਕਰੋੜ ਦਾ ਪਿਆ ਘਾਟਾ, ਕਿਸਾਨਾਂ ਦੀ ਝੋਨੇ ਦੀ ਫਸਲ ਇਸ ਵਾਰ ਬੇਹਦ ਘਾਟੇ ਵਾਲਾ ਸੌਦਾ ਸਾਬਤ ਹੋਈ ਅਤੇ ਹੜਾਂ ਦੀ ਮਾਰ ਬਿਮਾਰੀਆਂ ਕਾਰਨ ਘੱਟ ਝਾੜ ਨਿਕਲਿਆ ਜਿਸ ਕਾਰਨ ਕੇਵਲ ਮਾਛੀਵਾੜਾ ਇਲਾਕੇ ਨਾਲ ਸੰਬੰਧਿਤ ਕਿਸਾਨਾਂ ਨੂੰ ਸਾਰਿਆਂ ਨੂੰ 100 ਕਰੋੜ ਰੁਪਏ ਦਾ ਵੱਡਾ ਘਾਟਾ ਪਿਆ ਹੈ। ਅੱਜ 6 ਬਜੇ ਪੱਤਰਕਾਰਾਂ ਨਾਲ ਗੱਲ ਕਰਦਿਆ ਸਬੰਧਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਮਾਛੀਵਾੜਾ ਮਾਰਕੀਟ ਕਮੇਟੀ ਤੋਂ ਪ੍