ਬਠਿੰਡਾ: ਬਠਿੰਡਾ ਗੁਣੀਆਨਾਂ ਰੋਡ ਵਿਖੇ ਹਿਮਾਚਲ ਪ੍ਰਦੇਸ਼ ਵਾਸੀ ਦੀ ਟਰੱਕ ਚ ਮਿਲੀ ਡੈਡ ਬੋਡੀ ਪੁਲਿਸ ਮਾਮਲੇ ਤੇ ਜਾਂਚ 'ਚ ਜੁਟੀ
Bathinda, Bathinda | Jul 7, 2025
ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਟਰੱਕ ਦੇ ਵਿੱਚ ਕੋਈ ਵਿਅਕਤੀ ਦੀ...