ਮਲੇਰਕੋਟਲਾ: ਅਵਾਰਾ ਪਸ਼ੂਆਂ ਤੋਂ ਨੇ ਲੋਕ ਪਰੇਸ਼ਾਨ ਦੇ ਰਹੇ ਨੇ ਵੱਡੇ ਹਾਦਸਿਆਂ ਨੂੰ ਸੱਦਾ
ਅਵਾਰਾ ਪਸੂਆਂ ਦੇ ਕਰਕੇ ਨੈਸ਼ਨਲ ਹਾਈਵੇ ਪੰਜਾਬ ਸਟੇਟ ਹਾਈਵੇ ਅਤੇ ਸ਼ਹਿਰਾਂ ਦੇ ਵਿੱਚ ਕਾਫੀ ਜਿਆਦਾ ਸੜਕੀ ਹਾਦਸਿਆਂ ਚ ਜਾਨੀ ਅਤੇ ਮਾਲੀ ਨੁਕਸਾਨ ਕਰ ਦਿੰਦੇ ਹਨ ਸ਼ਹਿਰ ਦੇ ਵਿੱਚ ਵੀ ਝੁੰਡ ਬਣਾ ਕੇ ਦੁਕਾਨਾਂ ਅਤੇ ਮਹੱਲਿਆਂ ਦੇ ਵਿੱਚ ਘੁੰਮ ਰਹੇ ਹਨ ਇਹਨਾਂ ਦੇ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮਿਊਸੀਪਲ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਫੜ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ