ਜਲਾਲਾਬਾਦ: ਸਰਕਾਰੀ ਕੁੜੀਆਂ ਦੇ ਸਕੂਲ ਦੇ ਬਾਹਰ ਹੁਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਕਾਬੂ ਕਰਕੇ ਕੀਤੀ ਛਿੱਤਰ ਪਰੇਡ
ਜਲਾਲਾਬਾਦ ਵਿਖੇ ਸਰਕਾਰੀ ਕੁੜੀਆਂ ਦੇ ਸਕੂਲ ਦੇ ਬਾਹਰ ਹੁੱਲੜਬਾਜੀ ਕਰਦੇ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੀ ਛਿੱਤਰ ਪਰੇਡ ਕੀਤੀ ਗਈ । ਦੱਸਿਆ ਜਾ ਰਿਹਾ ਕਿ ਸ਼ਿਕਾਇਤਾਂ ਮਿਲ ਰਹੀਆਂ ਸੀ । ਜਿਸ ਤੇ ਕਾਰਵਾਈ ਕੀਤੀ ਹੈ । ਸਮਾਜ ਸੇਵੀ ਸੰਸਥਾਵਾਂ ਨੇ ਟਰੈਫਿਕ ਪੁਲਿਸ ਦੀ ਮਦਦ ਕੀਤੀ ਤੇ ਇਹਨਾਂ ਨੌਜਵਾਨਾਂ ਨੂੰ ਫੜ ਕੇ ਛਿੱਤਰ ਪਰੇਡ ਕਰਦੇ ਹੋਏ ਮਾਫੀ ਮੰਗਵਾਈ ।