ਡੇਰਾਬਸੀ: ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਘੱਗਰ ਦਰਿਆ ਦੇ ਪਾਣੀ ਕਾਰਨ ਨੁਕਸਾਨ ਹੋਏ ਪਿੰਡ ਟਿਵਾਣਾ ਵਿਖੇ ਕੀਤਾ ਗਿਆ ਦੌਰਾ
ਡੇਰਾ ਬਸ ਵਿਧਾਇਕ ਕੁਲਜੀਤ ਸਰੰਦਾਬਾ ਅੱਜ ਪਿੰਡ ਟਿਵਾਣਾ ਪੁਜੇ ਜਿੱਥੇ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਭਵਿੱਖ ਦੇ ਵਿੱਚ ਕਿਸਾਨਾਂ ਜਾਂ ਆਮ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ