ਖੰਨਾ: ਖੰਨਾ ਸਿੰਗਰ ਸਰਦੂਲ ਸਿਕੰਦਰ ਦੀ ਯਾਦ ਵਿੱਚ ਵਿਸ਼ਾਲ ਜਾਗਰਣ ਦਾ ਨਮੰਤਰਣ ਕੈਬਨਟ ਮੰਤਰੀ ਨੂੰ ਦਿੱਤਾ ਗਿਆ।
ਸਿੰਗਰ ਸਰਦੂਲ ਸਿਕੰਦਰ ਦੀ ਯਾਦ ਵਿੱਚ ਵਿਸ਼ਾਲ ਜਾਗਰਣ ਦਾ ਨਮੰਤਰਣ ਕੈਬਨਟ ਮੰਤਰੀ ਨੂੰ ਦਿੱਤਾ ਗਿਆ। ਏਕਤਾ ਵੈਲਫੇਅਰ ਕਲੱਬ ਖੰਨਾ ਵੱਲੋਂ ਮਰਹੂਮ ਜਨਾਬ ਸਰਦੋ ਸਿਕੰਦਰ ਜੀ ਦੀ ਯਾਦ ਵਿੱਚ ਹਰ ਸਾਲ ਮਾਂ ਭਗਤੀ ਦਾ ਵਿਸ਼ਾਲ ਜਾਗਰਨ ਕਰਵਾਇਆ ਜਾਂਦਾ ਹੈ ਜਿਸ ਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੂੰ ਸ਼੍ਰੀਮਤੀ ਅਮਰ ਨੂਰੀ ਅਤੇ ਸਾਰੇ ਕਲੱਬ ਮੈਂਬਰ ਸਾਹਿਬਾਨਾਂ ਵੱਲੋਂ ਅੱਜ ਸੱਦਾ ਪੱਤਰ ਦਿੱਤਾ ਗਿਆ ਇਹ ਜਾਣਕਾਰੀ ਕੈਬਨਟ ਮੰਤਰੀ ਨੇ ਆਪਣੇ ਫੇਸਬੁੱਕ ਪੇਜ ਤੇ 5 ਵਜੇ ਦ