ਤਰਨਤਾਰਨ: ਤਰਨ ਤਾਰਨ ਦੇ ਹਲਕਾ ਪੱਟੀ ਚ ਚੇਅਰਮੈਨ ਤੇ ਕੈਬਨਟ ਮੰਤਰੀ ਦੇ ਪੀਏ ਦਿਲਬਾਗ ਸਿੰਘ ਨੇ ਯੂਥ ਕਲੱਬ ਨਾਲ ਮਿਲ ਕੇ ਹਥਾੜ ਖੇਤਰ ਚ ਚਲਾਇਆ ਸਫਾਈ ਮੁਹਿੰਮ
ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿਖੇ ਬਿਆਸ ਸਤਲੁਜ ਦਰਿਆ ਦੇ ਨਾਲ ਲੱਗਦੇ ਹਥਾੜ ਖੇਤਰ ਦੇ ਵਿੱਚ ਅੱਜ ਯੂਥ ਕਲੱਬ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੀ ਅਗਵਾਈ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀਏ ਅਤੇ ਚੇਅਰਮੈਨ ਦਿਲਬਾਗ ਸਿੰਘ ਸੰਧੂ ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਨਾਲ ਮਿਲ ਕੇ ਹੜ ਪੀੜਿਤ ਕਿਸਾਨਾਂ ਦੇ ਘਰਾਂ ਦੀ ਸਫਾਈ ਕੀਤੀ।