ਬਰਨਾਲਾ: ਸੀਵਰੇਜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਵਾਰਡ ਨੰਬਰ 5 ਦੇ ਲੋਕ ਅਤੇ ਐਮ.ਸੀ , ਨਹੀੰ ਮਿਲਿਆ ਕੋਈ ਅਧਿਕਾਰੀ #jansamasya
Barnala, Barnala | Jul 14, 2025
ਵਾਰਡ ਨੰਬਰ ਪੰਜ ਸੇਖਾ ਰੋਡ ਨੇੜੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਪਾਣੀ ਸੜਕਾਂ ਤੇ ਖੜਾ ਹੈ। ਬੱਚਿਆਂ ਨੂੰ ਸਕੂਲ ਜਾਣ ਵਾਲੇ ਮੁਸ਼ਕਿਲ ਆ ਰਹੀ ਹੈ...