ਖੰਨਾ: ਖੰਨਾ ਵਿੱਚ ਭਿਆਨਕ ਹਾਸਾ ਆਲੂ ਨਾਲ ਭਰਿਆ ਟਰਾਲਾ ਤੇ ਝੋਨੇ ਦੀ ਟਰੈਕਟਰ ਟਰਾਲੀ ਪੁੱਲ ਤੋਂ ਡਿੱਗੀ,ਲੱਗੀ ਅੱਗ,3 ਜਖਮੀ
ਖੰਨਾ ਵਿੱਚ ਭਿਆਨਕ ਹਾਸਾ ਆਲੂ ਨਾਲ ਭਰਿਆ ਟਰਾਲਾ ਤੇ ਝੋਨੇ ਦੀ ਟਰੈਕਟਰ ਟਰਾਲੀ ਪੁੱਲ ਤੋਂ ਡਿੱਗੀ,ਲੱਗੀ ਅੱਗ,3 ਜਖਮੀ ਅੱਜ 4 ਬਜੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੰਨਾ ਵਿਚ ਅੱਜ ਰਾਸ਼ਟਰੀ ਰਾਜ ਮਾਰਗ ਤੇ ਭਿਆਨਕ ਹਾਦਸਾ ਵਾਪਰਿਆ ਹੈ ਓਹਨਾ ਦੱਸਿਆ ਕਿ ਅਲੂਆ ਨਾਲ ਭਰਿਆ ਟਰਾਲਾ ਅਤੇ ਟਰੱਕ ਕਾਰ ਨੂੰ ਬਚਾਉਂਦੇ ਹੋਏ ਪੁੱਲ ਤੋਂ ਗਿਰ ਗਿਆ ਜਿਸ ਦੌਰਾਨ ਤੇਲ ਬਾਹਰ ਗਿਰਨ ਨਾਲ ਅੱਗ ਲੱਗ ਗਈ ਜਿਸ ਨਾਲ 3 ਲੋਗ ਗੰਭੀਰ ਜਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਭੇ