ਪਿਛਲੇ ਇੱਕ ਹਫ਼ਤੇ ਵਿੱਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਚੌਕਸ ਜਵਾਨਾਂ ਵਲੋਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ 5 ਪਾਕਿਸਤਾਨੀ ਡਰੋਨਾਂ ਨੂੰ ਰੋਕਿਆ ਗਿਆ। 11 ਕਿਲੋ ਹੈਰੋਇਨ,1 ਪਿਸਤੌਲ ਸਮੇਤ ਹੋਰ ਸਮਾਨ ਨੂੰ ਸਫਲ ਸਾਂਝੇ ਆਪ੍ਰੇਸ਼ਨ 'ਚ ਕਾਬੂ ਕੀਤਾ ਗਿਆ ਹੈ।
6.5k views | Punjab, India | Nov 27, 2023

PunjabPoliceInd
