ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਅੰਦਰ ਕੈਦੀਆਂ ਵਿਚਾਲੇ ਆਪਸ ਵਿੱਚ ਹੋਇਆ ਝਗੜਾ ਅਤੇ ਇੱਕ ਕੈਦੀ ਜਖਮੀ, ਪੁਲਿਸ ਨੇ ਪੰਜ ਕੈਦੀਆਂ ਤੇ ਮਾਮਲਾ ਕੀਤਾ ਦਰਜ