ਫਾਜ਼ਿਲਕਾ: ਪਿੰਡ ਖੂਈਖੇੜਾ ਦੇ ਵਿੱਚ ਕਰਵਾਇਆ ਗਿਆ 19ਵਾਂ ਫੁੱਟਬਾਲ ਟੂਰਨਾਮੈਂਟ, ਪਹੁੰਚੇ ਆਮ ਆਦਮੀ ਪਾਰਟੀ ਦੇ ਪਾਰਸ਼ਦ ਮੈਡਮ ਪੂਜਾ ਲੂਥਰਾ ਸਚਦੇਵਾ
ਫਾਜ਼ਿਲਕਾ ਦੇ ਪਿੰਡ ਖੂਈਖੇੜਾ ਦੀ ਤਸਵੀਰਾਂ ਨੇ । ਜਿੱਥੇ ਅੱਜ 19ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਵੱਖ-ਵੱਖ ਟੀਮਾਂ ਨੇ ਇਸ ਵਿਚ ਭਾਗ ਲਿਆ । ਜਿਸ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਖੇਡਾਂ ਵੱਲ ਪ੍ਰਸਾਹਿਤ ਕਰਨ ਦੇ ਮਕਸਦ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਹਾਲਾਂਕਿ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪਾਰਸ਼ਦ ਅਤੇ ਮਹਿਲਾ ਵਿੰਗ ਦੇ ਸਾਬਕਾ ਜਿਲਾ ਪ੍ਰਧਾਨ ਮੈਡਮ ਪੂਜਾ ਲੂਥਰਾ ਸਚਦੇਵਾ ਪਹੁੰਚੇ ।