ਭਵਾਨੀਗੜ੍ਹ: ਪਹਿਲਗਾਮ ਵਿੱਚ ਹੋਏ ਹੱਤਿਆਕਾਂਡ ਨੂੰ ਲੈ ਕੇ ਭਵਾਨੀਗੜ੍ਹ ਵਿੱਚ ਸਨਾਤਨ ਮਹਾਂਸਭਾ ਵੱਲੋਂ ਪੁਰੇ ਸ਼ਹਿਰ ਵਿੱਚ ਕੱਢਿਆ ਗਿਆ ਰੋਸ ਮਾਰਚ