ਖੰਨਾ: ਖੰਨਾ ਦੇ ਨਾਮਵਰ ਹਸਤੀ ਦੀ ਫੂਡ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਵੇਰਵਾ ਲੈਣ ਪੁਹੰਚੇ ਕੈਬਨਟ ਮੰਤਰੀ ਸੌਂਦ
ਖੰਨਾ ਦੇ ਨਾਮਵਰ ਹਸਤੀ ਦੀ ਫੂਡ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਵੇਰਵਾ ਲੈਣ ਪੁਹੰਚੇ ਕੈਬਨਟ ਮੰਤਰੀ ਸੌਂਦ ਅੱਜ ਸ਼ਾਮ 6 ਬਜੇ ਖੰਨਾ ਸ਼ਹਿਰ ਦੀ ਬੜੀ ਨਾਮਵਾਰ ਹਸਤੀ ਅਤੇ ਉੱਗੇ ਇੰਡਸਟਰੀਅਲ ਵਰਿੰਦਰ ਕੁਮਾਰ ਗੁੱਡੂ ਦੀ ਫੂਡ ਫੈਕਟਰੀ ਅੰਦਰ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਜਿਸ ਦੌਰਾਨ ਉਨਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਸ ਔਖ